ਪੰਜਾਬ ਸਰਕਾਰ ਦਾ ਮਹੱਤਵਪੂਰਨ ਫੈਸਲਾ: ਦੀਨਾਨਗਰ ਦਾ ਸਰਕਾਰੀ ਬਹੁਤਕਨੀਕੀ ਕਾਲਜ (ਲੜਕੀਆਂ) ਹੋਇਆ ਕੋ-ਏਡ

ਹੁਣ ਲੜਕੀਆਂ ਦੇ ਨਾਲ ਲੜਕੇ ਵੀ ਸਰਕਾਰੀ ਬਹੁਤਕਨੀਕੀ ਕਾਲਜ, ਦੀਨਾਨਗਰ ’ਚ ਲੈ ਸਕਣਗੇ ਦਾਖਲਾ ਦੀਨਾਨਗਰ/ਗੁਰਦਾਸਪੁਰ, 3 ਮਈ ( ਮੰਨਣ ਸੈਣੀ )। ਪੰਜਾਬ ਸਰਕਾਰ ਵੱਲੋਂ ਇੱਕ ਮਹੱਤਵਪੂਰਨ ਫੈਸਲਾ ਲੈਂਦਿਆਂ ਸਰਕਾਰੀ ਬਹੁਤਕਨੀਕੀ ਕਾਲਜ (ਲੜਕੀਆਂ) ਦੀਨਾਨਗਰ ਨੂੰ ਕੋ-ਏਡ ਕਰ ਦਿੱਤਾ ਗਿਆ ਹੈ। ਇਹ ਕਾਲਜ ਕੋ-ਏਡ ਹੋਣ ਨਾਲ ਹੁਣ ਲੜਕੀਆਂ ਦੇ ਨਾਲ ਲੜਕੇ ਵੀ ਇਸ ਕਾਲਜ ਵਿੱਚ ਦਾਖਲਾ ਲੈ ਸਕਣਗੇ। … Continue reading ਪੰਜਾਬ ਸਰਕਾਰ ਦਾ ਮਹੱਤਵਪੂਰਨ ਫੈਸਲਾ: ਦੀਨਾਨਗਰ ਦਾ ਸਰਕਾਰੀ ਬਹੁਤਕਨੀਕੀ ਕਾਲਜ (ਲੜਕੀਆਂ) ਹੋਇਆ ਕੋ-ਏਡ